Basic information

Punjabi

TWC2 ਕੀ ਹੈ?

ਟਰਾਂਸਿਅੰਟ ਵਰਕਸ ਕਾਉਂਟ ਟੂ (ਟੀ ਡਬਲਯੂੂ ਸੀ ੨) ਸਿੰਘਾਪੁਰ ਵਿੱਚ ਇੱਕ ਗੈਰ ਸਰਕਾਰੀ ਚੈਰੀਟੀ ਸੰਸਥਾ ਹੈ । ਅਸੀਂ ਉਹਨਾਂ ਵਿਦੇਸ਼ੀ ਕਾਮੀਆਂ ਦੀ ਸਹਾਇਤਾ ਕਰਦੇ ਹਾਂ ਜਿਹੜੇ ਸਿੰਘਾਪੁਰ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ । ਅਸੀਂ ਸਹਾਇਤਾ ਲਈ ਕੋਈ ਪੈਸਾ ਨਹੀਂ ਲੈਂਦੇ ।

ਅਸੀਂ ਤੁਹਾਡੇ ਕੇਸ ਦਾ ਸੰਭਾਵਿਤ ਹੱਲ ਕਰਨ ਲਈ ਐਮ.ਓ.ਐਮ (MOM) ਨਾਲ ਮਿਲ ਕੇ ਕੰਮ ਕਰਦੇ ਹਾਂ । ਸਾਰੇ ਕੇਸ ਸਫਲਤਾ ਪੂਰਵਕ ਹੱਲ ਨਹੀਂ ਹੋ ਸਕਦੇ ਪਰ ਸਾਡੀ ਸਹਾਇਤਾ ਨਾਲ ਸਾਰੇ ਸੰਭਾਵਿਤ ਯਤਨਾਂ ਲਈ ਕੋਸ਼ਿਸ਼ ਕੀਤੀ ਜਾਏਗੀ ।

ਅਸੀਂ ਕਿਸਦੀ ਸਹਾਇਤਾ ਕਰਦੇ ਹਾਂ?

ਸਿੰਘਾਪੁਰ ਵਿੱਚ ਕੰਮ ਕਰਨ ਵਾਲੇ ਸਾਰੇ ਵਿਦੇਸ਼ੀ ਕਾਮੀਆਂ ਨੂੰ ਸਹਾਇਤਾ ਕੀਤੀ ਜਾਵਾਗੀ – ਚਾਹਿ ਉਹ ਵਰਕ ਪਰਮਿਟ ਅਤੇ ਐੱਸ ਪਾਸ ਆਦਿ ਸ਼ਾਮਿਲ ਹਨ ।

ਕਨੂੰਨ ਨੂੰ ਜਾਨਣ ਦੀ ਜਰੂਰਤ ਹੈ ।

ਵਿਦੇਸ਼ੀ ਕਮ ਕਰਨ ਵਾਲੇ ਆਮ ਤੌਰ ਤੇ ਕਨੂੰਨ ਨਹੀਂ ਜਾਣਦੇ ਅਸੀ ਜਾਣਦੇ ਹਾਂ, ਅਤੇ ਅਸੀਂ 2004 ਤੋਂ ਕਾਮਿਆਂ ਦੀ ਸਹਾਇਤਾ ਕਰਦੇ ਆ ਰਹੇ ਹਾਂ । ਅਸੀਂ ਤੁੁਹਾਨੂੰ ਸਲਾਹ ਦੇ ਸਕਦੇ ਹਾਂ ਕਿ ਤੁਹਾਡੇ ਕੀ ਅਧਿਕਾਰ ਹਨ, ਅਤੇ ਵਿਕਲਪ (ਹੱਲ) ਕੀ ਕੀ ਹਨ ਅਤੇ ਤੁਹਾਡੇ ਕੇਸ ਲਈ ਪ੍ਰਕਿਰਿਆ ਕੀ ਹੋਵੇਗੀ ।

ਵਕੀਲਾਂ ਦੀ ਜਰੂਰਤ ਨਹੀਂ ।

ਹਾਲਾਕਿ ਕਾਨੂੰਨਾਂ ਨੂੰ ਜਾਨਣਾ ਮਹੱਤਵਪੂਰਨ ਹੈ, ਤੁਹਾਨੂੰ ਰੁਜ਼ਗਾਰ ਵਿੱਚ ਆ ਰਹੀਆਂ ਸਮੱਸਿਆਵਾ ਲਈ ਕਿਸੇ ਵਕੀਲ ਕੋਲ ਜਾਣ ਦੀ ਜਰੂਰਤ ਨਹੀਂ । ਰੁਜ਼ਗਾਰ ਦੀਆਂ ਮੁਸ਼ਕਿਲਾਂ ਆਮ ਤੌਰ ਤੇ ਅਦਾਲਤਾਂ ਰਾਹੀਂ ਨਹੀ ਬਲਕਿ ਐਮ.ਓ.ਐਮ (MOM) ਦੁਆਰਾ ਹੱਲ ਕੀਤੀਆਂ ਜਾਂਦੀਆਂ ਹਨ । ਇਸ ਲਈ ਕਿਸੇ ਵਕੀਲ ਦੀ ਜਰੂਰਤ ਨਹੀਂ ਹੈ ਇਸ ਦੇ ਬਜਾਏ ਸਾਡੀ ਸੰਸਥਾ ਤੁਹਾਨੂੰ ਓਹ ਹਰ ਜਾਣਕਾਰੀ ਦੇਵੇਗਾ ਜੋ ਤੁਹਾਨੂੰ ਆਪਣੇ ਅਧਿਕਾਰਾਂ ਲਈ ਲੜਨ ਲਈ ਚਾਹੀਦੀ ਹੈ ਅਤੇ ਐਮ.ਓ.ਐਮ (MOM) ਨਾਲ ਗੱਲਬਾਤ ਕਰਨ ਵਿੱਚ ਤੁਹਾਡੀ ਮੱਦਦ ਕਰੇਗੀ, ਟੀ ਡਬਲਯੂੂ ਸੀ ੨ ਮੁਫਤ ਵਿੱਚ ਤੁਹਾਡੀ ਸਹਾਇਤਾ ਕਰੇਗੀ । ਦੂਜੇ ਪਾਸੇ ਵਕੀਲ ਤੁਹਾਡੇ ਤੋਂ ਪੈਸੇ ਵਸੂਲਣਗੇ ਆਪਣੀਆਂ ਸੇਵਾਵਾਂ ਲਈ ।

ਅਸੀਂ ਕਿਵੇਂ ਮੱਦਦ ਕਰਦੇ ਹਾਂ

ਵਿਦੇਸ਼ੀ ਕਾਮਿਆਂ ਵੱਲੋਂ ਆਮ ਤੌਰ ਤੇ ਤਿੰਨ ਸਮੱਸਿਆਂਵਾਂ ਦਾ ਸਾਹਮਣਾ ਕੀਤਾ ਜਾਂਦਾ ਹੈ

  • ਤਨਖਾਹ ਦਾ ਭੁਗਤਾਨ ਨਾ ਕਰਨਾ
  • ਇਕਰਾਰਨਾਮਾ (contract) ਵਿਵਾਦ
  • ਕੰਮ ਤੇ ਸੱਟ ਲਗਣੀ

ਤਨਖਾਹ ਦਾ ਭੁਗਤਾਨ ਨਾ ਕਰਨਾ

ਤਨਖਾਹ ਨਾ ਦੇਣ ਦੇ ਮਾਮਲਿਆਂ ਵਿੱਚ, ਟੀ ਡਬਲਯੂੂ ਸੀ ੨ (TWC2) ਤੁਹਾਨੂੰ ਸਲਾਹ ਦੇਵੇਗਾ ਕਿ ਸਹੀ ਤਨਖਾਹ ਦਾ ਸਬੂਤ ਕਿਵੇਂ ਹਾਸਿਲ ਕਰਨਾ ਹੈ ਜੋ ਮਾਲਕ ਨੂੰ ਤੁਹਾਨੂੰ ਭੁਗਤਾਨ ਕਰਨਾ ਚਾਹੀਦਾ ਸੀ ਤਾਂ ਅਸੀਂ ਇਹ ਹਿਸਾਬ ਲਗਾਉਣ ਵਿੱਚ ਤੁਹਾਡੀ ਮੱਦਦ ਕਰਾਂਗੇ ਕਿ ਤੁਹਾਡਾ ਮਾਲਕ ਉੱਤੇ ਕਿੰਨਾ ਬਕਾਇਆ ਹੈ । ਇਸ ਵਿੱਚ ਓਵਰਟਾਈਮ ਤਨਖਾਹ,ਛੁੱਟੀਆਂ ਦੀ ਤਨਖਾਹ ਅਤੇ ਸਲਾਨਾ ਛੁੱਟੀਆਂ ਸ਼ਾਮਲ ਹੁੰਦੀਆਂ ਹਨ ।

ਤੁਹਾਨੂੰ ਕਾਨੂਨ ਦੇ ਫਾਰਮੂਲੇ ਦੀ ਵਾਰਤੋਂ ਕਰਦਿਆਂ ਸਹੀ ਤਰੀਕੇ ਨਾਲ ਹਿਸਾਬ ਲਗਾਉਣਾ ਚਾਹੀਦਾ ਹੈ, ਅਤੇ ਇਥੇ ਟੀ ਡਬਲਯੂੂ ਸੀ ੨ (TWC2) ਤੁਹਾਡੀ ਸਹਾਇਤਾ ਕਰ ਸਕਦੀ ਹੈ ਕਿ ਜੇਕਰ ਐਮ.ਓ.ਐਮ (MOM) ਤੁਹਾਡੇ ਲਈ ਹਿਸਾਬ ਕਰਦਾ ਹੈ, ਅਗਰ ਕੋਈ ਗਲਤੀ ਹੋ ਜਾਂਦੀ ਹੈ ਤਾਂ ਟੀ ਡਬਲਯੂੂ ਸੀ ੨ (TWC2) ਤੁਹਾਡੇ ਲਈ ਹਿਸਾਬ ਦੀ ਜਾਂਚ ਕਰੇਗਾ ।

ਫਿਰ ਤੁਹਾਡੇ ਅਤੇ ਤੁਹਾਡੇ ਮਾਲਕ ਵਿਚਕਾਰ ਐਮ.ਓ.ਐਮ (MOM) ਵਿਖੇ ਮੀਟਿੰਗਾਂ ਹੋਣਗੀਆਂ. ਅਸੀਂ ਤੁਹਾਨੂੰ ਸਿਖਾਵਾਂਗੇ ਕਿ ਤੁਹਾਡੇ ਕੇਸ ਵਿੱਚ ਬਹਿਸ ਕਿਵੇਂ ਕੀਤੀ ਜਾਵੇ ਅਤੇ ਸਬੂਤ ਕਿਵੇਂ ਪੇਸ਼ ਕੀਤੇ ਜਾਣ ।

ਅਗਰ ਫਿਰ ਵੀ ਤੁਹਾਡਾ ਮਾਲਕ ਭੁਗਤਾਨ ਨਹੀਂ ਕਰਦਾ ਹੈ ਤਾਂ ਅਸੀਂ ਇਸ ਮਾਮਲੇ ਨੂੰ ਐਮ.ਓ.ਐਮ (MOM) ਅੱਗੇ ਲਿਜਾਣ ਵਿੱਚ ਤੁਹਾਡੀ ਮੱਦਦ ਕਰਾਂਗੇ ।

ਤੁਸੀਂ ਨਵੀਂ ਨੌਕਰੀ ਵੀ ਪ੍ਰਪਾਤ ਕਰ ਸਕਦੇ ਹੋ, ਟੀ ਡਬਲਯੂੂ ਸੀ ੨ (TWC2) ਤੁਹਾਨੂੰ ਨਵੀਂ ਨੌਕਰੀ ਲੱਭਣ ਲਈ ਐਮ.ਓ.ਐਮ (MOM) ਤੋਂ ਆਗਿਆ ਲਈ ਪੁੱਛਣ ਵਿੱਚ ਵੀ ਮੱਦਦ ਕਰੇਗਾ ।

ਹਾਲਾਕਿ, ਟੀ ਡਬਲਯੂੂ ਸੀ ੨ (TWC2) ਕੋਈ ਰੁਜ਼ਗਾਰ ਏਜੰਟ ਨਹੀਂ ਹੈ (ਸਾਡੇ ਕੋਲ ਲਾਈਸੈਂਸ ਨਹੀਂ ਹੈ) ਪਰ ਅਸੀਂ ਐਮ.ਓ.ਐਮ (MOM) ਤੋਂ ਇਜਾਜ਼ਤ ਲੈਣ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਾਂ ।

ਇਕਰਾਰਨਾਮਾ (contract) ਵਿਵਾਦ

ਸਿੰਘਾਪੁਰ ਵਿੱਚ ਬਹੁਤ ਸਾਰੇ ਦਸਤਾਵੇਜ਼ ਅੰਗਰੇਜੀ ਵਿੱਚ ਲਿਖੇ ਗਏ ਹਨ । ਇਹਨਾਂ ਨੂੰ ਸਮਝਣ ਵਿੱਚ ਤੁਹਾਨੂੰ ਮੁਸ਼ਕਿਲ ਆ ਸਕਦੀ ਹੈ, ਉਦਾਹਰਨ ਵਜੋਂ ਤੁਹਾਡੇ ਕੋਲ ਨੌਕਰੀ ਦਾ ਇਕਰਾਰਨਾਮਾ (contract) ਹੋ ਸਕਦਾ ਹੈ ਪਰ ਤੁਹਾਨੂੰ ਇਸਦੇ ਵੇਰਵਿਆਂ ਬਾਰੇ ਜਾਣਕਾਰੀ ਨਹੀ ਹੋਵੇਗੀ । ਟੀ ਡਬਲਯੂੂ ਸੀ ੨ (TWC2) ਇਸ ਨੂੰ ਚੰਗੀ ਤਰ੍ਹਾਂ ਪੜੇਗੀ ਅਤੇ ਤੁਹਾਨੂੰ ਸਮਝਾਏਗੀ । ਅਗਰ ਤੁਹਾਡੇ ਕੋਲ ਦਸਤਾਂਵੇਜਾਂ ਨੂੰ ਲੈ ਕੇ ਕੋਈ ਵਿਵਾਦ ਹੈ ਤਾਂ ਅਸੀਂ ਤੁਹਾਨੂੰ ਸਲਾਹ ਦੇ ਸਕਦੇ ਹਾਂ ਕਿ ਤੁਹਾਡੇ ਕੀ ਅਧਿਕਾਰ ਹਨ ਅਤੇ ਇਸ ਨੂੰ ਸੁਲਝਾਉਣ ਦਾ ਤਰੀਕਾ ਸੁਝਾ ਸਕਦੇ ਹਾਂ ।

ਉਦਾਹਰਨ ਵਜੋਂ, ਕਈ ਕਾਮੇ ਅਸਤੀਫਾ ਦੇ ਕੇ ਘਰ ਵਾਪਿਸ ਜਾਣਾ ਚਾਹੁੰਦੇ ਹਨ, ਪਰ ਕੀ ਤੁਹਾਡਾ ਇਕਰਾਰਨਾਮਾ (contract) ਇਸ ਦੀ ਇਜਾਜ਼ਤ ਦਿੰਦਾ ਹੈ? ਕੁਝ ਹੋਰ ਕਾਮੇ ਮਹਿਸੂਸ ਕਰਦੇ ਹਨ ਕਿ ਉਹਨਾਂ ਨੂੰ ਹਫਤੇ ਦੇ ਸੱਤੇ ਦਿਨ ਬਹੁਤ ਕੰਮ ਦਿੱਤਾ ਜਾਂਦਾ ਹੈ ਅਤੇ ਬੌਸ ਕਹਿੰਦਾ ਹੈ ਕਿ ਇਹ ਇਕਰਾਰਨਾਮੇ (contract) ਵਿੱਚ ਹੈ, ਤੁਸੀ ਟੀ ਡਬਲਯੂੂ ਸੀ ੨ (TWC2) ਆਓ ਅਸੀਂ ਇਸਦਾ ਹੱਲ ਲੱਭਣ ਦੀ ਕੋਸ਼ਿਸ ਕਰਾਂਗੇ ।

ਸੱਟ ਲਗਣੀ

ਸੱੱਟ ਲੱਗਣਾ ਇਕ ਬਹੁਤ ਗੰਭਰੀ ਸਮੱਸਿਆ ਹੈ, ਨਾ ਤਾਂ ਤੁਸੀ ਕੰਮ ਕਰ ਪਾਓਗੇ, ਤੁਹਾਨੂੰ ਡਾਕਟਰੀ ਇਲਾਜ ਦੀ ਵੀ ਜਰੂਰਤ ਹੋਵੇਗੀ ਜੋ ਸਿੰਘਾਪੁਰ ਵਿੱਚ ਬਹੁਤ ਮਹਿੰਗਾ ਹੈ ਜੇਕਰ ਤੁਹਾਡਾ ਮਾਲਕ ਤੁਹਾਨੂੰ ਡਾਕਟਰੀ ਇਲਾਜ ਮੁਹੱਈਆ ਨਹੀਂ ਕਰਵਾਉਂਦਾ, ਤਾਂ ਤੁਸੀਂ ਕੀ ਕਰ ਸਕਦੇ ਹੋ? ਟੀ ਡਬਲਯੂੂ ਸੀ ੨ (TWC2) ਤੁਹਾਨੂੰ ਕਾਨੂੰਨ ਦੇ ਅਧੀਨ ਤੁਹਾਡੇ ਅਧਿਕਾਰਾਂ ਬਾਰੇ ਦੱਸੇਗਾ ਅਤੇ ਤੁਹਾਨੂੰ ਲੋੜੀਂਦਾ ਡਾਕਟਰੀ ਇਲਾਜ ਕਰਵਾਉਣ ਵਿੱਚ ਸਹਾਇਤਾ ਕਰੇਗਾ ।

ਇੱਕ ਸੱਟ ਜੋ ਤੁਹਾਨੂੰ ਕੰਮ ਤੇ ਲੱਗੀ ਸੀ ਜਿਸ ਨਾਲ ਤੁਸੀਂ ਸਥਾਈ ਤੌਰ ਤੇ ਅਪਾਹਜ ਬਣ ਜਾਂਦੇ ਹੋ ਜਿਸ ਕਾਰਨ ਤੁਸੀ ਮੁਅਵਜ਼ੇ ਦੇ ਯੋਗ ਹੋ ਜਾਓਗੇ । ਟੀ ਡਬਲਯੂੂ ਸੀ ੨ (TWC2) ਤੁਹਾਨੂੰ ਸਲਾਹ ਦੇਵੇਗਾ ਕਿ ਪ੍ਰਕਿਰਿਆ ਕੀ ਹੈ ਅਤੇ ਤੁਹਾਡੇ ਕੋਲ ਕੀ ਕੀ ਹੱਲ ਹਨ ।

ਬਹੁਤ ਸਾਰੇ ਕਾਮੇ ਇਸ ਕਰਕੇ ਵਕੀਲਾਂ ਨੂੰ ਸ਼ਾਮਿਲ ਕਰਦੇ ਹਨ ਜੋ ਪੂਰੀ ਤਰ੍ਹਾਂ ਬੇ-ਲੋੜੀਂਦਾ ਹੈ। ਇਸਦੇ ਇਲਾਵਾ ਵਕੀਲ ਮੁਆਵਜ਼ੇ ਦਾ ਕੁਝ ਹਿੱਸਾ ਆਪਣੀ ਫੀਸ ਵਜੋਂ ਲਵੇਗਾ ਇਸਦਾ ਮਤਲਵ ਹੈ ਕਿ ਤੁਹਾਨੂੰ ਘੱਟ ਮਿਲੇਗਾ ।

ਸਾਨੂੰ ਇਸ ਤਰ੍ਹਾਂ ਮਿਲ ਸਕਦੇ ਹੋ

੧. ਤੁਸੀਂ ਸਾਨੂੰ +65 6297 7564 or 1800 888 1515 ਇਹਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ  9:00 ੳਮ ਟੋ 9:00 ਪਮ.

੨. ਤੁਸੀਂ ਸਾਨੂੰ ਕਿਸੇ ਵੀ ਸਮੇਂ +65 9297 7564  ਤੇ ਵਟਸਅੱਪ ਮੈਸਜ ਵੀ ਕਰ ਸਕਦੇ ਹੋ.

੩. ਸਾਡੇ ਦਫਤਰ ਦਾ ਨੰਬਰ +65 6247 7001 ਕਾਲ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9:00 ੳਮ ਟੋ 6:00 ਪਮ.

੪. ਤੁਸੀਂ ਸਾਡੇ ਦਫਤਰ ਵੀ ਆ ਸਕਦੇ ਹੋ ਸੋਮਵਾਰ ਤੋਂ ਸ਼ੁੱਕਰਵਾਰ ਸਵੇੇਰੇ 9:00 ੳਮ ਟੋ 5:00 ਪਮ.

ਇਹ ਸਾਡਾ ਪਤਾ ਹੈ:

Transient Workers Count Too
180B Bencoolen Street #09-01
The Bencoolen
Singapore 189648.

ਹੇਠਾਂ ਇੱਕ ਦ੍ਰਿਸ਼ ਹੈ ਜੋ ਦਿਖਾਉਂਦਾ ਹੈ ਕਿ ਸਾਡੇ ਦਫਤਰ ਵਿੱਚ ਕਿਵੇਂ ਪਹੁੰਚਣਾ ਹੈ:

What is TWC2?

Transient Workers Count Too (TWC2) is a non-government charity organisation in Singapore. We assist foreign workers who are facing difficulties in relation to their employment in Singapore. We do not charge for our assistance.

We work closely with the Ministry of Manpower (MOM) to get the best possible solution for your case. Not all cases can be solved successfully, but with our help, all possible solutions will be explored/tried.

Who we help

TWC2 provides assistance to all foreigners working in Singapore. This includes those on Work Permits and S-Passes.

Need to know the law

Foreign workers usually do not know the law. But TWC2 knows, and we have been helping workers since 2004. We can advise you what your rights are, what your options are, and what the process will be for your case.

No need for lawyers

Although it is important to know the law, you do not need to engage a lawyer for employment problems. Employment problems are not usually solved through the courts but solved through MOM. That is why no lawyer is needed. Instead, TWC2 will give you all the information you need to fight for your rights, and help you communicate with MOM. TWC2 will help you for free.

Lawyers, on the other hand, will charge you a lot of money for their services.

How we help

The three most common types of problems faced by foreign workers are:

  • Salary non-payment
  • Contract disputes
  • Injury

Salary non-payment

In cases of salary non-payment, TWC2 will advise you how to get evidence of the correct salary that the employer should have paid you. Then we will help you calculate exactly how much your employer owes you. This includes overtime pay, holiday pay and annual leave. You must calculate correctly using the formula in the law, and this is where TWC2 can assist you. Even if MOM calculates for you, sometimes a mistake is made, and TWC2 will check the calculation for you.

Then there will be meetings at MOM between you and your employer. We will teach you how to argue your case and how to present evidence.

If the employer still does not pay, we will help you take the matter further at MOM.

You may also want to get a new job. TWC2 will help you ask MOM for permission to look for a new job. You need to get that permission before you can do so.

However, TWC2 is not an employment agent (we do not have a licence), but we can help you get the permission from MOM.

Contract disputes

Many documents in Singapore are written in English. You may find it difficult to understand what they say. For example, you may have an employment contract and you are not sure about the details. TWC2 will read it carefully and explain it to you.

If you have some dispute about a detail in the document, we can advise you what your rights are, and suggest a way to solve it.

For example, some workers just want to resign and go home, but does the contract allow it? Other workers find that they are made to work very long hours, seven days a week, and the boss says it is in the contract. Come to TWC2 and we will help you find a solution.

Injury

Suffering an injury is a very serious problem. Not only will you not be able to work, you need medical treatment which is very expensive in Singapore. If your employer does not provide you with medical treatment, what can you do? TWC2 will advise you about your rights under the law, and help you get the medical treatment you need.

An injury that took place at work and that leaves you with a permanent disability will be eligible for compensation. TWC2 will advise you what the process is and what your options are.

Many workers engage lawyers for this. It is completely unnecessary. Furthermore, the lawyer will take part of the compensation as his fee. This means that you will get less.

How to find us

  1. You can call +65 6297 7564 or 1800 888 1515 on Mondays to Fridays from 9am to 9pm.
  2. You can send a WhatsApp message to +65 6297 7564 anytime.
  3. Our office phone number is +65 6247 7001 on Mondays to Fridays from 9am to 6pm.
  4. You can also come to our office on Mondays to Fridays from 9am to 5pm.

Our address is

Transient Workers Count Too
180B Bencoolen Street #09-01
The Bencoolen
Singapore 189648.

See the map below, which also shows the nearest MRT stations.